Bank at Ease - Punjabi

ਉਸ ਬੈਂਕਿੰਗ ਦੀ ਕਲਪਨਾ ਕਰੋ ਜੋ ਆਸਾਨ, ਅਨੁਭਵੀ, ਅਤੇ ਹਮੇਸ਼ਾ ਪਹੁੰਚ ਵਿੱਚ ਹੋਵੇ। ਉੱਜੀਵਨ ਵਿੱਚ, ਅਸੀਂ ਤੁਹਾਡੇ ਲਈ ਬੈਂਕਿੰਗ ਅਨੁਭਵ ਲਿਆ ਰਹੇ ਹਾਂ ਜੋ ਤੁਹਾਡੀ ਜ਼ਿੰਦਗੀ ਨੂੰ ਆਸਾਨ, ਵਧੇਰੇ ਆਰਾਮਦਾਇਕ ਅਤੇ ਵਧੇਰੇ ਸੁਵਿਧਾਜਨਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ! ਸਾਡਾ ਮੰਨਣਾ ਹੈ ਕਿ ਬੈਂਕਿੰਗ ਨਿਰਵਿਘਨ ਹੋਣੀ ਚਾਹੀਦੀ ਹੈ, ਤਣਾਅਪੂਰਨ ਨਹੀਂ। ਇਸ ਲਈ ਅਸੀਂ ਇੱਕ ਅਜਿਹੀ ਦੁਨੀਆ ਬਣਾਉਣ ਲਈ ਸਮਰਪਿਤ ਹਾਂ ਜਿੱਥੇ ਤੁਸੀਂ ਆਸਾਨੀ ਨਾਲ, ਆਪਣੀ ਭਾਸ਼ਾ ਵਿੱਚ ਅਤੇ ਆਪਣੀਆਂ ਸ਼ਰਤਾਂ 'ਤੇ ਆਪਣੇ ਵਿੱਤ ਦਾ ਪ੍ਰਬੰਧਨ ਕਰ ਸਕਦੇ ਹੋ। ਤਿਆਰ ਰਹੋ ਇੱਕ ਏਸੀ ਬੈਂਕਿੰਗ ਦੇ ਅਨੁਭਵ ਲਈ ਜੋ ਕਿਸੇ ਦੋਸਤ ਨਾਲ ਗੱਲਬਾਤ ਜਿੰਨਾ ਆਸਾਨ ਹੈ। ਜਿੱਥੇ ਹਰ ਸੰਚਾਰ ਆਸਾਨ ਹੈ, ਅਤੇ ਹਰ ਹੱਲ ਤੁਹਾਡੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਆ ਹੈ। ਇਹ ਹੈ, ਬੈਂਕਿੰਗ ਜਿੱਦਾਂ ਮੇਰੀ ਮਰਜ਼ੀ! ਉੱਜੀਵਨ ਏਨੂੰ ਬਣਾਂਦਾ ਹੈ ਇਜ਼ੀ, ਇਜ਼ੀ!

ਵਿਕਲਪ ਅਤੇ ਸਹੂਲਤ ਦੇ ਨਾਲ ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਬੈਂਕਿੰਗ ਕਰੋ।ਹੋਰ ਜਾਣਨ ਲਈ ਫਿਲਮਾਂ ਦੇਖੋ:

ਡਿਜੀਟਲ ਫਿਕਸਡ ਡਿਪਾੱਜ਼ਿਟ

ਕਿਸੇ ਵੀ ਸਮੇਂ, ਕਿਤੇ ਵੀ ਤੁਰੰਤ ਖੋਲ੍ਹੋ

  • ਕਿਸੇ ਵੀ ਬੱਚਤ ਖਾਤੇ ਤੋਂ ਫੰਡ
  • 7.55%* ਤੱਕ ਵਿਆਜ਼ ਪਾਓ ਅਤੇ ਸੀਨੀਅਰ ਸਿਟੀਜਨ ਲਈ 8.30%*
  • ਤਿਮਾਹੀ ਅਤੇ ਮੈਚਿਊਰਿਟੀ ‘ਤੇ ਭੁਗਤਾਨ ਵਿਕਲਪ

ਡਿਜੀਟਲ ਸੇਵਿੰਗਸ ਅਕਾਉਂਟ

ਜਲਦੀ ਖੋਲ੍ਹੋ ਵੀਡਿਓ KYC ਦੇ ਨਾਲ

  • ਸ਼ੁਰੂ ਤੋਂ ਅੰਤ ਤੱਕ ਡਿਜੀਟਲ ਸਫ਼ਰ
  • 7.15%* ਤੱਕ ਦਾ ਵਿਆਜ਼ ਪਾਓ
  • ਸ਼ਾੱਪਿੰਗ, ਟ੍ਰੈਵਲ ਅਤੇ ਡਾਇਨਿੰਗ ‘ਤੇ ਆੱਫ਼ਰਸ

WhatsApp ਬੈਂਕਿੰਗ

ਲਈ 900 208 2121 ‘ਤੇ ਸਿਰਫ਼ ‘Hi’ ਲਿਖ ਕੇ ਭੇਜੋ

  • ਲੋਨ ਅਤੇ EMI ਵੇਰਵਾ
  • ਅਕਾਉਂਟ ਸਟੇਟਮੈਂਟ
  • ਡੇਬਿਟ ਕਾਰਡ ਸੇਵਾਵਾਂ

ਸਮਾਰਟ ਸਟੇਟਮੈਂਟ

ਤੁਹਾਡੇ ਪੂਰੇ ਬੈਂਕਿੰਗ ਸਬੰਧਾਂ ‘ਤੇ ਇੱਕ ਝਾਤ ਮਾਰੋ

  • ਤੁਹਾਡੇ ਪੂਰੇ ਰਿਸ਼ਤੇ ਦਾ ਇੱਕ ਇੰਟਰਐਕਟਿਵ ਦ੍ਰਿਸ਼
  • ਕਸਟਮਾਇਜ਼ਡ ਟ੍ਰਾਂਜੈਕਸ਼ਨਾਂ ਦਾ ਵੇਰਵਾ
  • RoI ਅਤੇ EMI ਦੀ ਰਾਸ਼ੀ ਦੀ ਗਣਨਾ ਕਰਨ ਲਈ ਸਿਮੂਲੇਟਰ

ਵੀਡਿਓ ਅਤੇ ਫੋਨ ਬੈਂਕਿੰਗ

ਕਿਤੋਂ ਵੀ ਬ੍ਰਾਂਚ ਵਾਂਗ ਸੇਵਾਵਾਂ ਦਾ ਆਨੰਦ ਮਾਣੋ।

  • 9 ਭਾਸ਼ਾਵਾਂ ਵਿੱਚ ਵੀਡਿਓ ਬੈਂਕਿੰਗ
  • 450+ ਸਵਾਲਾਂ ਅਤੇ ਸੇਵਾ ਸਬੰਧੀ ਬੇਨਤੀਆਂ ਕਰੋ
  • ਕਿਤੋਂ ਵੀ ਖਾਤੇ ਵਿੱਚ ਬਦਲਾਵ ਕਰੋ
  • 13 ਭਾਸ਼ਾਵਾਂ ਵਿੱਚ ਫੋਨ ਬੈਂਕਿੰਗ

ਇੰਟਰਨੈੱਟ, ਮੋਬਾਇਲ ਬੈਂਕਿੰਗ ਅਤੇ UPI

ਕਿਤੋਂ ਵੀ ਬੈਂਕਿੰਗ ਸੇਵਾਵਾਂ ਦਾ ਆਨੰਦ ਮਾਣੋ

  • ਤੁਰੰਤ ਬਿੱਲ ਭੁਗਤਾਨ ਸੁਵਿਧਾ
  • ਮੋਬਾਇਲ ਬੈਂਕਿੰਗ 9 ਭਾਸ਼ਾਵਾਂ ਵਿੱਚ
  • ਫੰਡ ਟ੍ਰਾਂਸਫ਼ਰ ਅਤੇ ਅਕਾਉਂਟ ਸਬੰਧੀ ਸੇਵਾਵਾਂ

*T&C Apply